Characterless Man

Characterless Man

PorCharacterless Man

Es posible que este libro digital no cumpla las normas de accesibilidad y no sea totalmente compatible con las tecnologías de asistencia.
Characterless Man ਚਰਿੱਤਰਹੀਣ ਆਦਮੀ ਕੋਈ ਕਵੀ, ਚਿੰਤਕ, ਸਮਾਜ-ਸੁਧਾਰਕ, ਵਿਚਾਰਵਾਨ ਜਾਂ ਹੱਡ-ਮਾਸ ਦਾ ਇਨਸਾਨ ਨਹੀਂ। ਚਰਿੱਤਰਹੀਣ ਆਦਮੀ ਤਾਂ ਉਹ ਸੁਲਗਦਾ ਲਾਵਾ ਹੈ ਜੋ ਹਰ ਕਸ਼ਮੀਰੀ ਦੇ ਕਾਲਜੇ ’ਚ ਜ਼ਹਿਰ ਬਣ ਕੇ ਉੱਬਲ ਰਿਹੈ। ਚਰਿੱਤਰਹੀਣ ਆਦਮੀ ਹਰ ਉਸ ਦਬਾਏ ਜਾ ਰਹੇ ਭਾਰਤੀ ਦੀ ਅਪਣੇ ਸਮਾਜਿਕ ਸਿਸਟਮ ਤੋਂ ਖਿੱਝ ਕੇ ਅਪਣੇ ਹੀ ਮਨ ਅੰਦਰ ਕੱਢੀਆਂ ਗਾਲ਼ਾਂ, ਮੱਥੇ ’ਚ ਪਈਆਂ ਤਿਓੜੀਆਂ ਤੇ ਮੁੱਠੀਆਂ ਮੀਚ ਕੇ ਲਈਆਂ ਕਚੀਚੀਆਂ ਦੀ ਵਿਸਫੋਟਕ ਵਿਆਖਿਆ ਹੈ। ਅਜਿਹਾ ਬੇਬਸ, ਲਾਚਾਰ, ਦੁਖਿਆਰਾ ਤੇ ਫਰੱਸ਼ਟਰੇਟ ਬੰਦਾ ਜਦ ਵੀ ਬੋਲਦੈ ਉਹ ਦੀ ਭਾਸ਼ਾ ਤੇ ਲਹਿਜ਼ਾ ਅਸਭਿਅਕ ਹੀ ਹੁੰਦੈ। ਚਰਿੱਤਰਹੀਣ ਆਦਮੀ ਦਾ ਕਿਸੇ ਇਨਸਾਨ ਨਾਲ ਵੱਟ ਦਾ ਰੌਲ਼ਾ ਨਹੀਂ ਉਹ ਤਾਂ ਕੇਵਲ ਭਾਰਤ ਦੇ ਨੀਚ ਲੋਕਾਂ ਦੀ ਗਟਰ ਵਰਗੀ ਗੰਦੀ ਮਾਨਸਿਕਤਾ ਨੂੰ ਚਰਿੱਤਰਵਾਨ ਕਹਾਉਂਦੇ ਗੁਰੂ-ਘੰਟਾਲਾਂ ਦੇ ਰੂ-ਬ-ਰੂ ਕਰਵਾਉਣਾ ਚਾਹੁੰਦੈ ਜਿਸ ਵਿੱਚ 5000 ਸਾਲਾਂ ਤੋਂ ਚੀਕ ਭਰੀ ਪਈ ਐ। ਮੈਨੂੰ ਅਫਸੋਸ ਹੈ ਕਿ ਦੇਸ਼ ਦੇ 99% ਬੇਈਮਾਨਾਂ ਕਾਰਨ ਦੇਸ਼ ਦੇ 1% ਈਮਾਨਦਾਰ ਲੋਕਾਂ ਨੂੰ ਆਟੇ ਨਾਲ ਪੜੇਥਣ ਵਾਂਗ ਰਗੜਾ ਲੱਗ ਗਿਆ ਹੈ। ਪਰ ਮੈਨੂੰ ਉਮੀਦ ਹੈ ਕਿ ਉਹ ਬੁਰਾ ਨਹੀਂ ਮਨਾਉਣਗੇ ਕਿਉਂਕਿ ਸੱਚ ਕਦੇ ਕੌੜਾ ਨਹੀਂ ਹੁੰਦਾ ਸੱਚ ਹਮੇਸ਼ਾਂ ਝੂਠਿਆਂ ਤੇ ਬੇਈਮਾਨਾਂ ਨੂੰ ਕੌੜਾ ਲੱਗਦੈ।

Detalles

Fecha de publicación
Sep 27, 2020
Idioma
English
ISBN
9781716552120
Categoría
Poesía
Copyright
Todos los derechos reservados - Licencia estándar de copyright
Contribuyentes
Por (autor o autora): Characterless Man

Especificaciones

Formato
EPUB

Calificaciones y comentarios