Tutday Tarian Di Dastaan
Punjabi Science Fiction Stories
Es posible que este libro digital no cumpla las normas de accesibilidad y no sea totalmente compatible con las tecnologías de asistencia.
Tutday Tarian di Dastaan is a first book of Science Fiction short stories in Punjabi, published in 1989. 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਇਸ ਵਿੱਚ ਕੁੱਲ ਨੌ ਕਹਾਣੀਆਂ ਹਨ, ਜੋ ਵਿਗਿਆਨ ਗਲਪ ਦੇ ਮਾਧਿਅਮ ਰਾਹੀਂ ਮਨੁੱਖ ਦੀਆਂ ਸਿਤਾਰਿਆਂ ਤੋਂ ਪਾਰ ਪਰਵਾਜ਼, ਪ੍ਰਮਾਣੂ ਸ਼ਕਤੀ ਦੇ ਭਿਆਨਕ ਪ੍ਰਣਾਮ, ਰੋਬੋਟਾਂ ਦੀ ਦੁਨੀਆਂ, ਮੰਗਲ ਗ੍ਰਹਿ, ਕਾਲ਼-ਯਾਤਰਾ ਵਰਗੇ ਵਿਸ਼ਿਆਂ ਨੂੰ ਬਿਆਨ ਕਰਦੀਆਂ ਹੋਈਆਂ ਵੀ ਮਨੁੱਖ ਦੀਆਂ ਸੰਵੇਦਨਾਵਾਂ ਤੇ ਪਿਆਰ ਨੂੰ ਵੀ ਦਰਸਾਉਂਦੀਆਂ ਹਨ। ਇਹਨਾਂ ਕਹਾਣੀਆਂ ਨੂੰ ਪੜ੍ਹਦੇ ਹੋਏ ਤੁਸੀਂ ਗਗਨ-ਮੰਡਲ ਤੋਂ ਉੱਪਰ ਉੱਠਦੇ ਹੋਏ, ਸੂਰਜ-ਮੰਡਲ ਤੋਂ ਵਿਸ਼ਾਲ ਬਣਦੇ ਹੋਏ, ਸੰਪੂਰਨ ਬ੍ਰਹਿਮੰਡ ਦੇ ਵਿੱਚ ਸਮਾ ਜਾਓਗੇ! ਮੈਂ ਉਮੀਦ ਕਰਦਾ ਹਾਂ ਤੁਸੀਂ ਇਹਨਾਂ ਕਹਾਣੀਆਂ ਨੂੰ ਜ਼ਰੂਰ ਪਸੰਦ ਕਰੋਗੇ।
Detalles
- Fecha de publicación
- Apr 24, 2021
- Idioma
- Punjabi
- ISBN
- 9781667139951
- Categoría
- Ficción
- Copyright
- Todos los derechos reservados - Licencia estándar de copyright
- Contribuyentes
- Por (autor o autora): Amandeep Singh
Especificaciones
- Formato
- EPUB