Tutday Tarian Di Dastaan

Tutday Tarian Di Dastaan

Punjabi Science Fiction Stories

ParAmandeep Singh

Cet ebook peut ne pas être conforme aux normes d'accessibilité et ne pas être totalement compatible avec les technologies d'assistance.
Tutday Tarian di Dastaan is a first book of Science Fiction short stories in Punjabi, published in 1989. 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਇਸ ਵਿੱਚ ਕੁੱਲ ਨੌ ਕਹਾਣੀਆਂ ਹਨ, ਜੋ ਵਿਗਿਆਨ ਗਲਪ ਦੇ ਮਾਧਿਅਮ ਰਾਹੀਂ ਮਨੁੱਖ ਦੀਆਂ ਸਿਤਾਰਿਆਂ ਤੋਂ ਪਾਰ ਪਰਵਾਜ਼, ਪ੍ਰਮਾਣੂ ਸ਼ਕਤੀ ਦੇ ਭਿਆਨਕ ਪ੍ਰਣਾਮ, ਰੋਬੋਟਾਂ ਦੀ ਦੁਨੀਆਂ, ਮੰਗਲ ਗ੍ਰਹਿ, ਕਾਲ਼-ਯਾਤਰਾ  ਵਰਗੇ ਵਿਸ਼ਿਆਂ ਨੂੰ ਬਿਆਨ ਕਰਦੀਆਂ ਹੋਈਆਂ ਵੀ ਮਨੁੱਖ ਦੀਆਂ ਸੰਵੇਦਨਾਵਾਂ ਤੇ ਪਿਆਰ ਨੂੰ ਵੀ ਦਰਸਾਉਂਦੀਆਂ ਹਨ। ਇਹਨਾਂ ਕਹਾਣੀਆਂ ਨੂੰ ਪੜ੍ਹਦੇ ਹੋਏ ਤੁਸੀਂ ਗਗਨ-ਮੰਡਲ ਤੋਂ ਉੱਪਰ ਉੱਠਦੇ ਹੋਏ, ਸੂਰਜ-ਮੰਡਲ ਤੋਂ ਵਿਸ਼ਾਲ ਬਣਦੇ ਹੋਏ, ਸੰਪੂਰਨ ਬ੍ਰਹਿਮੰਡ ਦੇ ਵਿੱਚ ਸਮਾ ਜਾਓਗੇ! ਮੈਂ ਉਮੀਦ ਕਰਦਾ ਹਾਂ ਤੁਸੀਂ ਇਹਨਾਂ ਕਹਾਣੀਆਂ ਨੂੰ ਜ਼ਰੂਰ ਪਸੰਦ ਕਰੋਗੇ।

Détails

Date de publication
Apr 24, 2021
Langue
Punjabi
ISBN
9781667139951
Catégorie
Fiction
Copyright
Tous droits réservés - Licence de copyright standard
Contributeurs
Par (auteur): Amandeep Singh

Caractéristiques

Format
EPUB

Notes & Avis