Show Bookstore Categories

Tim Tim Chamke Nikka Tara

Tim Tim Chamke Nikka Tara

ByAmandeep Singh

'Tim Tim Chamke Nikka Tara' is a collection of Punjabi poems for children of all age groups. There are 25 poems in this collection about stars, seasons, numbers, dreams, and many more themes that children can enjoy and recite. Other than entertainment, these poems' primary objective is to create love and devotion for the Punjabi language and encourage kids to appreciate the beauty of nature and the environment. The Punjabi language is sweet and has a rich heritage, culture, and literature that children can enjoy and cherish. Nature is beautiful, and we must appreciate it and take care of it. Nature provides solace to our souls. Red, yellow, and colorful flowers and cool breeze help heal our body and mind! In general, poems positively affect a child's mind and add to the everlasting childhood memories of gems, little stars, or rainbows and create a beautiful painting on life's canvas! Therefore, it is the parent's moral duty to encourage their children to read poems! Please note that book language is Punjabi, not English as displayed below. 'ਟਿਮਟਿਮ ਚਮਕੇ ਨਿੱਕਾ ਤਾਰਾ' ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੈ। ਬੱਚਿਆਂ ਦੇ ਵਿੱਚ ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਹਨਾਂ ਕਵਿਤਾਵਾਂ ਦਾ ਮੰਤਵ ਹੈ। ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ! ਕਵਿਤਾਵਾਂ ਅਚੇਤ ਬਾਲ ਮਨ ਤੇ ਇੱਕ ਅਨੂਠਾ ਪ੍ਰਭਾਵ ਪਾਉਂਦੀਆਂ ਹਨ, ਅਤੇ ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਿਵੇਂ ਮੋਤੀ ਹੋਣ - ਬਿਲਕੁਲ ਨਿੱਕੇ ਤਾਰਿਆਂ ਵਾਂਗ! ਜਾਂ ਫਿਰ ਸਤਰੰਗੀ ਪੀਂਘ ਦੇ ਵਾਂਗ ਜੋ ਉਹਨਾਂ ਦੀ ਜ਼ਿੰਦਗੀ ਦੇ ਕੈਨਵਸ ‘ਤੇ ਖੂਬਸੂਰਤ ਰੰਗ ਵਾਹੁੰਦੀ ਹੈ। ਇਸ ਕਰਕੇ ਹਰ ਇੱਕ ਬੱਚੇ ਨੂੰ ਕਵਿਤਾਵਾਂ ਦਾ ਪਾਠ ਪੜ੍ਹਾਉਣਾ, ਹਰ ਇੱਕ ਮਾਂ-ਬਾਪ ਦਾ ਫ਼ਰਜ਼ ਹੈ।ਆਪਣੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ਼ ਜੋੜਨ ਲਈ ਇਹ ਕਿਤਾਬ ਜ਼ਰੂਰ ਪੜ੍ਹੋ। ~ਅਮਨਦੀਪ ਸਿੰਘ

Details

Publication Date
Apr 6, 2022
Language
Punjabi
Category
Poetry
Copyright
All Rights Reserved - Standard Copyright License
Contributors
By (author): Amandeep Singh

Specifications

Format
PDF

Ratings & Reviews